Login Register
   
 
Home I VideosI Events( Hot News) I SMS I Jokes I Mobile Phones I Deals I Softwares IWallpapers| Live Cricket
  SMS Collection 
  >> Punjabi SMS Collection
 
ਸਾਥੋ&#...
By: pankaj | Category: Punjabi | Length: 733 Characters
	ਸਾਥੋਂ ਪੜਿਆ ਗਿਆ ਨਾ ਲਿਖਿਆ,ਤੇਰਾ ਇਸ਼ਕ ਕਿਤਾਬੀ ਦਿਸਿਆ,
ਤੇਰੀ ਯਾਰੀ ਤੋਂ ਹੈ ਸਿੱਖਿਆ ਮਾਣ ਨਾ ਕਰੇ ਕੁਆਰੀ ਦਾ,
ਹਰ ਪਾਸੇ ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ..
 
ਬਾਪੁ "...
By: pankaj | Category: Punjabi | Length: 509 Characters
	ਬਾਪੁ " Bike":scooterਲੈ ਕੇ
ਨਹੀ ਦਿੰਦਾ ,,,,
ਏਸੇ ਲਈ ਇੱਕ ਕੁੜੀ ਫਸਾਈ ਆ ,,,,,
ਹੋਰ ਗੱਲਾਂ ਦੀਆਂ ਗੱਲਾਂ ,,,,
ਊਦੀ " Activa " ਬੜੀ ਪਜਾਈ ਦੀ ਆ ..
 
ਪੜਨ ਚ ...
By: pankaj | Category: Punjabi | Length: 1298 Characters
	ਪੜਨ ਚ C ਮੈਂ ਨਾਲਾਇਕ
ਅੱਤ ਦਾ..
ਉਹ ਪੜਨ ਚ C ਹੁਸ਼ਿਆਰ ਬੜੀ..
ਨਾਲ ਨਾਲ ਕਿਤਾਬਾਂ ਦੇ ਕਰਦੀ c ਨੈਣਾ ਵਾਲੀ ਮਾਰ
ਬੜੀ..
ਤੁਰਦੀ c ਤਾਂ ਲਾਉਂਦੀ c ਅੱਗ ਸੜਕਾਂ ਨੂੰ..
ਖੜੇ ਤਾਂ ਜਾਪਦਾ c 5 ਫੁੱਟੀ ਤਲਵਾਰ ਖੜੀ..
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ..
ਪਰ ਮਿੱਤਰਾਂ ਨੂੰ ਆਉਂਦੀ ਉਹ ਯਾਦ ਬੜੀ
 
 

 
 
 

Copyright © 2017 JattBros. All rights reserved.     Privacy Policy I Terms of Service I Copyright/IP Policy Online Users: Online Users